ਮੁੱਲਾਂਪੁਰ ਗਰੀਬਦਾਸ : ਪੁਰੀ ਪਰਿਵਾਰ ਦੇ ਵਿਦੇਸ਼ਾਂ ਵਿੱਚ ਵਸੇ ਵੱਡੇ ਵੱਡੇ ਅਹੁਦਿਆਂ ਤੇ ਬਿਰਾਜਮਾਨ ਅਤੇ ਦਾਨੀ ਸੱਜਣ ਅੱਜ ਵੀ ਆਪਣੇ ਦੇਸ਼ ਪੰਜਾਬ ਪਰਿਵਾਰ ਸਭਿਆਚਾਰ ਆਪਣੀ ਮਿੱਟੀ ਨਾਲ ਪਿਆਰ ਕਰ ਰਹੇ ਹਨ ਇਸੇ ਤਹਿਤ ਮੁੰਨਾ ਲਾਲ ਪੁਰੀ ਸਕੂਲ ਆਫ ਐਮੀਨੈਂਸ ਮੁੱਲਾਂਪੁਰ ਗਰੀਬਾਂ ਨੇ ਚੰਡੀਗੜ੍ਹ ਜੋ 2002 ਚ ਪੂਰੀ ਫਾਊਂਡੇਸ਼ਨ ਯੂਕੇ ਦੇ ਚੇਅਰਮੈਨ ਸ਼੍ਰੀ ਨੱਥੂ ਰਾਮਪੁਰੀ ਜੀ ਜੋ ਏਸ਼ੀਆ ਦੇ ਟੋਪ ਮੋਸਟ ਇੰਡਸਟਰੀ ਅਤੇ ਦੁਨੀਆਂ ਦੇ ਵੱਡੇ ਦਾਨੀਆਂ ਚ ਹਨ ਵੱਲੋਂ 1992 ਦੇ ਵਿੱਚ ਪੂਰੀ ਡਿਵੈਲਪਮੈਂਟ ਟਰਸਟ ਮੁੱਲਾਂਪੁਰ ਚੇਅਰਮੈਨ ਅਰਵਿੰਦਪੁਰੀ ਜੀ ਦੇ ਰਹਿਨੁਮਾਈ ਹੇਠ ਕਰੋੜਾਂ ਰੁਪਏ ਦਾ ਸਕੂਲ ਟਰਸਟ ਵੱਲੋਂ 40 ਕਮਰਿਆਂ ਦਾ 19 ਜੁਲਾਈ 2002 ਚ ਉਸ ਸਮੇਂ ਦੇ ਮੁੱਖ ਮੰਤਰੀ ਨੂੰ ਉਦਘਾਟਨ ਉਪਰੰਤ ਨੂੰ ਦਾਨ ਕੀਤਾ ਸੀ
ਅੱਜ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਭਾਰਤ ਸਰਕਾਰ ਦੇ ਇੰਡੀਅਨ ਫੋਰਨ ਸਰਵਿਸ ਆਈ ਐਵਸ ਭਾਰਤੀ ਦੋਤਾਵਾਸ ਦੇ ਬਰਮਿੰਗਮ ਯੂਕੇ ਅਤੇ ਦਿੱਲੀ ਤੋਂ ਡਾਕਟਰ ਅਮਨਪੁਰੀ ਆਈਪੀਐਸ ਜੋਇੰਟ ਡਾਇਰੈਕਟਰ ਜੋ ਕਿ ਕੌਂਸਲਿਟ ਜਨਰਲ ਆਫ ਇੰਡੀਆ ਦੁਬਈ ਚ ਭਾਰਤ ਨੂੰ ਰਿਪ੍ਰਜੈਂਟ 2020 ਤੱਕ ਕਰ ਚੁੱਕੇ ਹਨ ਅਤੇ ਡਿਪਲੋਮੈਟਸ ਆਫ ਇੰਡੀਆ ਦੇ ਰੀਜਨਲ ਪਾਸਪੋਰਟ ਆਫਿਸਰ ਦਿੱਲੀ 2013 ਤੋਂ 16 ਤੱਕ ਸੇਵਾ ਨਿਭਾ ਚੁੱਕੇ ਹਨ। ਅਤੇ ਉਹਨਾਂ ਦੀ ਭੈਣ ਡਾਕਟਰ ਪੂਜਾ ਪੁਰੀ ਐਮ ਡੀ ਐਮ ਬੀ ਬੀ ਐਸ ਜੋ ਕਿ ਦੁਬਈ ਵਿਖੇ ਹੋਸਪਿਟਲ ਚਲਾ ਰਹੇ ਹਨ ਮੁੰਨਾ ਲਾਲਪੁਰੀ ਸਕੂਲ ਦਾ ਦੌਰਾ ਕੀਤਾ ਇਸ ਮੌਕੇ ਅਰਵਿੰਦਪੁਰੀ ਚੇਅਰਮੈਨ ਅਤੇ ਵਾਈਸ ਪ੍ਰਿੰਸੀਪਲ ਮੈਡਮ ਦੀਪਾ ਰਾਣੀ ਅਤੇ ਸਮੂਹ ਸਟਾਫ ਅਤੇ ਪੰਚਾਇਤ ਸਰਪੰਚ ਜਤਿੰਦਰ ਸਿੰਘ ਅਤੇ ਲੰਬੜਦਾਰ ਸਰਦਾਰ ਮਹਿੰਦਰ ਸਿੰਘ ਚਾਹਲ ਸ੍ਰੀ ਸਵਰਨ ਸਿੰਘ ਰਿਟਾਇਰ ਇੰਸਪੈਕਟਰ ਸੀਟੀਓ ਰਣਜੀਤ ਰਣੀ ਐਕਟਰ ਅਤੇ ਪਿਆਰਾ ਸਿੰਘ ਕਿਸਾਨ ਆਗੂ ਵਗੈਰਾ ਵੱਡੀ ਗਿਣਤੀ ਚ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਤੇ ਅਰਵਿੰਦ ਪੁਰੀ ਅਤੇ ਸਮੂਹ ਸਟਾਫ ਤੇ ਮੈਂਬਰ ਵੱਲੋਂ ਪਿੰਡ ਵਾਸੀਆਂ ਸ਼੍ਰੀ ਬਾਲਾ ਜੀ ਮਹਾਰਾਜ ਹਨੂਮਾਨ ਜੀ ਦੀ ਸਮ੍ਰਿਤੀ ਚਿੰਨ ਦੇ ਕੇ ਉਹਨਾਂ ਨੂੰ ਸਨਮਾਨਿਤ ਕੀਤਾ ਇਸ ਮੌਕੇ ਡਾਕਟਰ ਅਮਨਪੁਰੀ ਜੀ ਨੇ ਸ੍ਰੀ ਨੱਥੂ ਰਾਮਪੁਰੀ ਚੇਅਰਮੈਨ ਪੁਰੀ ਫਾਊਂਡੇਸ਼ਨ ਯੂਕੇ ਤੇ ਪੂਰੀ ਟੈਸਟ ਦੇ ਚੇਅਰਮੈਨ ਅਰਵਿੰਦਪੁਰੀ ਜੀ ਦੇ ਸਕੂਲ ਪ੍ਰਬੰਧਕ ਅਤੇ ਪੰਚਾਇਤ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸਲਾਂਘਾ ਕੀਤੀ ਅਤੇ ਉਹਨਾਂ ਕਿਹਾ ਆਪਣੇ ਦੇਸ਼ ਆਪਣੀ ਮਿੱਟੀ ਨਾਲ ਹਰ ਸਮੇਂ ਜੁੜੇ ਰਹਿਣਾ ਭਲਾਈ ਦੇ ਵੱਡੇ ਵੱਡੇ ਕਾਰਜ ਕਰਨਾ ਬਹੁਤ ਸ਼ਲਾਘਾ ਹੀ ਯੋਗ ਕੰਮ ਹੈ ਟਰਸਟ ਵੱਲੋਂ ਕੀਤੇ ਕਾਰਜ ਸ਼ਮਸ਼ਾਨ ਘਾਟ ਐਮਐਲ ਪੁਰੀ ਸਕੂਲ ਅਤੇ ਕੰਨਿਆ ਹਾਈ ਸਕੂਲ ਖੇਡ ਮੈਦਾਨ ਬਾਬਾ ਕਾਲੂ ਜੀ ਰੋਡ ਦੋ ਟਿਊਬਲ ਅਤੇ ਸਪੋਰਟਸ ਸਟੇਡੀਅਮ ਵਗੈਰਾ ਵੱਡੇ ਵੱਡੇ ਸੇਵਾ ਦੇ ਕੰਮ ਮਕਾਨ ਦੀਆਂ ਛੱਤਾਂ ਤੋਂ ਇਲਾਵਾ ਵੱਡੇ ਕਾਰਜ ਕੀਤੇ ਜਾ ਰਹੇ ਹਨ ਸ੍ਰੀ ਅਰਵਿੰਦ ਪੁਰੀ ਨੇ ਸਕੂਲ ਦੇ ਪ੍ਰਿੰਸੀਪਲ ਮੈਡਮ ਜੋਤੀ ਸੋਨੀ ਜੀ ਦਾ ਅਤੇ ਸਟਾਫ ਦਾ ਆਏ ਪਿੰਡ ਨਿਵਾਸੀਆ ਦਾ ਦਿਲੋਂ ਧੰਨਵਾਦ ਕੀਤਾ