• About
  • Advertise
  • Privacy & Policy
  • Contact
Friday, January 23, 2026
No Result
View All Result
  • Login
  • Home
    • Home – Layout 1
    • Home – Layout 2
    • Home – Layout 3
    • Home – Layout 4
    • Home – Layout 5
    • Home – Layout 6
  • Article
  • Haryana
  • Punjab
  • Chandigarh
  • Uttarakhand
  • Education
  • Sports
  • Health
  • World
  • Agriculture
  • Home
    • Home – Layout 1
    • Home – Layout 2
    • Home – Layout 3
    • Home – Layout 4
    • Home – Layout 5
    • Home – Layout 6
  • Article
  • Haryana
  • Punjab
  • Chandigarh
  • Uttarakhand
  • Education
  • Sports
  • Health
  • World
  • Agriculture
No Result
View All Result
TheIndiaPost
No Result
View All Result
Home Chandigarh

ਸੁਤੰਤਰਤਾ ਸੰਗਰਾਮੀ ਮਹਿਮਾ ਸਿੰਘ ਧਾਲੀਵਾਲ ਬਾਰੇ ਪੁਸਤਕ ਕੀਤੀ ‘ਲੋਕ ਅਰਪਣ’

admin by admin
June 12, 2025
in Chandigarh
0
ਸੁਤੰਤਰਤਾ ਸੰਗਰਾਮੀ ਮਹਿਮਾ ਸਿੰਘ ਧਾਲੀਵਾਲ ਬਾਰੇ ਪੁਸਤਕ ਕੀਤੀ ‘ਲੋਕ ਅਰਪਣ’
0
SHARES
304
VIEWS
Share on FacebookShare on Twitter

READ ALSO

“और कितना सुखाओगे सुखना झील को?” भारत के मुख्य न्यायाधीश (CJI) न्यायमूर्ति सूर्यकांत

राज्यपाल गुलाब चंद कटारिया ने शास्त्री मार्केट पुनर्विकास परियोजना का किया शिलान्यास, सोलर ऊर्जा व आधुनिक सुविधाओं से होगा विकसित

ਚੰਡੀਗੜ : ਪੰਜਾਬ ਸਕੱਤਰੇਤ ਸਾਹਿਤ ਸਭਾ (ਰਜਿ:) ਚੰਡੀਗੜ ਅਤੇ ਮੁੱਲਾਂਪੁਰ ਗਰੀਬਦਾਸ ਦੇ ਵਾਸੀਆਂ ਵੱਲੋਂ ਅੱਜ ਪੰਜਾਬ ਕਲਾ ਭਵਨ ਚੰਡੀਗੜ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਅਜਾਦੀ ਘੁਲਾਟੀਏ ਮਹਿਮਾ ਸਿੰਘ ਧਾਲੀਵਾਲ ਦੇ ਜੀਵਨ ਤੇ ਆਧਾਰਤ ਪੁਸਤਕ ‘ਉੱਘੇ ਸੁਤੰਤਰਤਾ ਸੰਗਰਾਮੀ ਦੀ ਜੀਵਨ ਗਾਥਾ- ਮਹਿਮਾ ਸਿੰਘ ਧਾਲੀਵਾਲ (ਮੁੱਲਾਂਪੁਰ ਗਰੀਬਦਾਸ)’ ਦਾ ਲੋਕ ਅਰਪਣ ਕੀਤਾ ਗਿਆ। ਇਸ ਪੁਸਤਕ ਦੇ ਲੋਕ ਅਰਪਣ ਦੀ ਰਸਮ ਪ੍ਰਸਿੱਧ ਸਾਹਿਤਕਾਰ ਮਨਮੋਹਨ ਸਿੰਘ ਦਾਊਂ, ਮਲਕੀਅਤ ਸਿੰਘ ਔਜਲਾ, ਤੇਜਦੀਪ ਸਿੰਘ ਸੈਣੀ ਪੀਸੀਐਸ, ਬਲਬੀਰ ਸਿੰਘ ਢੋਲ ਪੀਸੀਐਸ (ਰਿਟਾ.), ਪ੍ਰਿੰ. ਬਹਾਦਰ ਸਿੰਘ ਗੋਸਲ, ਭਗਤ ਰਾਮ ਰੰਗਾੜਾ, ਗੁਰਮੀਤ ਸਿੰਘ ਜੌੜਾ, ਰਾਜ ਕੁਮਾਰ ਸਾਹੋਵਾਲੀਆ, ਚਰਨਜੀਤ ਸਿੰਘ ਧਾਲੀਵਾਲ, ਅਰਵਿੰਦ ਪੁਰੀ, ਮੋਹਣੀ ਤੁਰ ਸੰਤੇਮਾਜਰਾ, ਰਵਿੰਦਰਪਾਲ ਕੌਰ, ਗੁਰਦਰਸ਼ਨ ਸਿੰਘ ਜੰਮੂ, ਧਿਆਨ ਸਿੰਘ ਕਾਹਲੋਂ, ਡਾ.ਬਲਰਾਮ ਸ਼ਰਮਾਂ ਅਤੇ ਸਰਪੰਚ ਜਤਿੰਦਰ ਸਿੰਘ ਧਾਲੀਵਾਲ ਵੱਲੋਂ ਨਿਭਾਈ ਗਈ।
ਸਕੱਤਰੇਤ ਸਾਹਿਤ ਸਭਾ ਦੇ ਪ੍ਰਧਾਨ ਅਤੇ ਇਸ ਪੁਸਤਕ ਦੇ ਸੰਪਾਦਕ ਮਲਕੀਅਤ ਸਿੰਘ ਔਜਲਾ ਵੱਲੋਂ ਆਏ ਹੋਏ ਮਹਿਮਾਨਾਂ ਨੂੰ ‘ਜੀ ਆਇਆਂ ਨੂੰ’ ਆਖਿਆ ਅਤੇ ਆਪਣੇ ਕਾਵਿਕ ਅੰਦਾਜ਼ ਵਿੱਚ ਵਿਚਾਰ ਪੇਸ਼ ਕੀਤੇ। ਗੁਰਮੀਤ ਸਿੰਘ ਜੌੜਾ ਵੱਲੋਂ ਇਸ ਪੁਸਤਕ ਬਾਰੇ ਪਰਚਾ ਪੜਿਆ ਗਿਆ। ਮੁੱਖ ਮਹਿਮਾਨ ਮਨਮੋਹਨ ਸਿੰਘ ਦਾਊਂ ਨੇ ਇਸ ਪੁਸਤਕ ਨੂੰ ਇਤਹਾਸਕ ਦਸਤਾਵੇਜ ਦੱਸਿਆ ਅਤੇ ਮਲਕੀਅਤ ਸਿੰਘ ਔਜਲਾ ਦੀ ਕਾਰਜਸ਼ੈਲੀ ਦੀ ਸਰਾਹਨਾ ਕੀਤੀ। ਤੇਜਦੀਪ ਸਿੰਘ ਸੈਣੀ, ਬਲਬੀਰ ਸਿੰਘ ਢੋਲ, ਬਹਾਦਰ ਸਿੰਘ ਗੋਸਲ, ਭਗਤ ਰਾਮ ਰੰਗਾੜਾ, ਪ੍ਰੋ.ਸ਼ਾਮ ਸਿੰਘ ਮਸਤਗੜ, ਜਸਵੰਤ ਸਿੰਘ ਪੂਨੀਆ, ਡਾ.ਬਲਰਾਮ ਸ਼ਰਮਾ, ਲੋਕ ਨਾਥ ਸ਼ਰਮਾ ਵੱਲੋਂ ਪੁਸਤਕ ਬਾਰੇ ਡੂੰਘੀ ਵਿਚਾਰ ਚਰਚਾ ਕੀਤੀ ਅਤੇ ਲੇਖਕਾਂ ਵੱਲੋਂ ਇਤਹਾਸ ਨੂੰ ਪੁਸਤਕਾਂ ਵਿੱਚ ਸੰਭਾਲਣ ਤੇ ਜੋਰ ਦਿੱਤਾ। ਮੋਹਣੀ ਤੁਰ ਸੰਤੇਮਾਜਰਾ ਨੇ ਆਪਣਾ ਦਾਦਾ ਗੁਰਬਖਸ਼ ਸਿੰਘ ਡਕੋਟਾ ਦੀ ਦੇਸ਼ ਭਗਤੀ ਅਤੇ ਮਹਿਮਾ ਸਿੰਘ ਧਾਲੀਵਾਲ ਦੇ ਨਾਲ ਨਿੱਘੇ ਸੰਬਧਾਂ ਬਾਰੇ ਵਿਸਥਾਰ ਆਪਣੇ ਅੰਦਾਜ਼ ਵਿੱਚ ਪੇਸ਼ ਕੀਤਾ। ਰਵਿੰਦਰਪਾਲ ਕੌਰ ਧਾਲੀਵਾਲ ਨੇ ਆਪਣੇ ਬਜ਼ੁਰਗ ਮਹਿਮਾ ਸਿੰਘ ਧਾਲੀਵਾਲ ਦੇ ਸੰਘਰਸ਼ ਤੇ ਮਾਣ ਮਹਿਸੂਸ ਕੀਤਾ। ਗੁਰਦਰਸ਼ਨ ਸਿੰਘ ਜੰਮੂ ਵੱਲੋਂ ਸਾਥੀ ਮਹਿਮਾ ਸਿੰਘ ਧਾਲੀਵਾਲ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਗਈਆਂ।
ਉੱਘੇ ਸਮਾਜ ਸੇਵੀ ਅਰਵਿੰਦ ਪੁਰੀ ਨੇ ਮਹਿਮਾ ਸਿੰਘ ਧਾਲੀਵਾਲ ਨੂੰ ਨਮਨ ਕੀਤਾ ਅਤੇ ਲੇਖਕ ਔਜਲਾ ਨੂੰ ਹੱਲਾਸ਼ੇਰੀ ਦਿੱਤੀ। ਪਰਮਦੀਪ ਭਬਾਤ ਅਤੇ ਗੁਰਮੀਤ ਸਿੰਗਲ ਵੱਲੋਂ ਸਕੱਤਰੇਤ ਸਾਹਿਤ ਸਭਾ ਬਾਰੇ ਵਿਚਾਰ ਪੇਸ਼ ਕੀਤੇ ਅਤੇ ਪੁਸਤਕ ਲਈ ਸਭਾ ਦੇ ਪ੍ਰਧਾਨ ਮਲਕੀਅਤ ਸਿੰਘ ਔਜਲਾ ਨੂੰ ਵਧਾਈ ਦਿੱਤੀ। ਮੁੱਲਾਂਪੁਰ ਦੇ ਸਰਪੰਚ ਜਤਿੰਦਰ ਸਿੰਘ ਧਾਲੀਵਾਲ ਵੱਲੋਂ ਸਾਰੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਆਪਣੇ ਪਿੰਡ ਵਿੱਚ ਇਹੋ ਜਿਹੇ ਸਮਾਗਮ ਕਰਾਉਣ ਦੀ ਗੱਲ ਆਖੀ। ਮੰਚ ਸੰਚਾਲਨ ਦੀ ਜਿੰਮੇਵਾਰੀ ਰਾਜ ਕੁਮਾਰ ਸਾਹੋਵਾਲੀਆ ਵੱਲੋਂ ਬੜੀ ਤਰਤੀਬ ਨਾਲ ਨਿਭਾਈ ਗਈ। ਉਨਾਂ ਮੌਕੇ ਤੇ ਹਾਜਰ ਸ਼ਾਇਰਾਂ ਵਿੱਚੋਂ ਬਲਜਿੰਦਰਪਾਲ ਬੱਲੀ, ਭੁਪਿੰਦਰ ਮਟੌਰਵਾਲਾ, ਲਖਬੀਰ ਸਿੰਘ ਲੱਖੀ, ਧਿਆਨ ਸਿੰਘ ਕਾਹਲੋਂ, ਸੁਰਜੀਤ ਸੁੰਮਨ, ਗੁਰਮੀਤ ਸਿੰਗਲ, ਜਸਵਿੰਦਰ ਕਾਈਨੌਰ, ਪਿਆਰਾ ਸਿੰਘ ਰਾਹੀ, ਸਾਈਂ ਸਕੇਤੜੀ, ਸੁਖਵਿੰਦਰ ਨੂਰਪੁਰੀ ਨੂੰ ਵੀ ਸਰੋਤਿਆਂ ਦੇ ਰੁਬਰੂ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦਵਿੰਦਰ ਸਿੰਘ ਜੁਗਨੀ, ਜਸਪ੍ਰੀਤ ਸਿੰਘ ਰੰਧਾਵਾ, ਕਰਮਜੀਤ ਬੱਗਾ, ਸੁਖਵਿੰਦਰ ਸਿੰਘ ਦੇਸੂਮਾਜਰਾ, ਭਾਗ ਸਿੰਘ ਮੁੱਲਾਂਪੁਰ, ਕੁਲਵੰਤ ਸਿੰਘ ਖੋਖਰ, ਦੇਸਰਾਜ ਸਿੰਘ, ਸੰਦੀਪ ਸ਼ਰਮਾਂ, ਸਰਿੰਦਰਪਾਲ ਸਿੰਘ, ਮਨਜਿੰਦਰ ਬਿੱਟੂ, ਬਲਵਿੰਦਰ ਢੋਲ, ਪ੍ਰਵੀਨ ਸੋਫਤ, ਅਵਤਾਰ ਸਿੰਘ ਧਾਲੀਵਾਲ, ਬਲਵਿੰਦਰ ਸਿੰਘ ਭਿੰਦਾ, ਅਮਰਜੀਤ ਸਿੰਘ ਅਤੇ ਪਿੰਡ ਦੀ ਪੰਚਾਇਤ ਦੇ ਮੈਂਬਰ ਤੇ ਪਤਵੰਤੇ ਹਾਜਰ ਹੋਏ।

Share this:

  • Click to share on Facebook (Opens in new window) Facebook
  • Click to share on X (Opens in new window) X

Like this:

Like Loading...

Related Posts

“और कितना सुखाओगे सुखना झील को?” भारत के मुख्य न्यायाधीश (CJI) न्यायमूर्ति सूर्यकांत
Chandigarh

“और कितना सुखाओगे सुखना झील को?” भारत के मुख्य न्यायाधीश (CJI) न्यायमूर्ति सूर्यकांत

January 21, 2026
राज्यपाल गुलाब चंद कटारिया ने शास्त्री मार्केट पुनर्विकास परियोजना का किया शिलान्यास, सोलर ऊर्जा व आधुनिक सुविधाओं से होगा विकसित
Chandigarh

राज्यपाल गुलाब चंद कटारिया ने शास्त्री मार्केट पुनर्विकास परियोजना का किया शिलान्यास, सोलर ऊर्जा व आधुनिक सुविधाओं से होगा विकसित

January 19, 2026
जीएमसीएच के रेडियोलॉजिकल सेफ्टी ऑफिसर लक्ष्मीकांत तिवारी को भारत गौरव सम्मान
Chandigarh

जीएमसीएच के रेडियोलॉजिकल सेफ्टी ऑफिसर लक्ष्मीकांत तिवारी को भारत गौरव सम्मान

January 18, 2026
Chandigarh’s Karika Thakur Wins Gold in Declamation at 29th National Youth Festival 2026
Chandigarh

Chandigarh’s Karika Thakur Wins Gold in Declamation at 29th National Youth Festival 2026

January 14, 2026
चंडीगढ़ में सूर्य-नमस्कार अभियान 2026 का शुभारंभ, स्वामी विवेकानंद जयंती पर 30 दिवसीय योग कार्यक्रम शुरू
Chandigarh

चंडीगढ़ में सूर्य-नमस्कार अभियान 2026 का शुभारंभ, स्वामी विवेकानंद जयंती पर 30 दिवसीय योग कार्यक्रम शुरू

January 14, 2026
328 स्वरूपों के मामले में SGPC पर गंभीर आरोप, पंथक नेताओं ने चंडीगढ़ में की प्रेस कॉन्फ्रेंस
Chandigarh

328 स्वरूपों के मामले में SGPC पर गंभीर आरोप, पंथक नेताओं ने चंडीगढ़ में की प्रेस कॉन्फ्रेंस

January 13, 2026
  • Trending
  • Comments
  • Latest
Applicants Face Technical Glitch During Udyam MSME Registration; CBDT Server Downtime Causes Delays

Applicants Face Technical Glitch During Udyam MSME Registration; CBDT Server Downtime Causes Delays

July 17, 2025
Prof. Gurvinder Pal Thami Appointed Medical Superintendent of Govt. Medical College & Hospital, Sector-32, Chandigarh

Prof. Gurvinder Pal Thami Appointed Medical Superintendent of Govt. Medical College & Hospital, Sector-32, Chandigarh

December 12, 2024
“स्वादिष्ट तरीके से रक्त शर्करा (डायबिटिक) को नियंत्रित करें अपनी प्लेट में मशरूम शामिल करें “

“स्वादिष्ट तरीके से रक्त शर्करा (डायबिटिक) को नियंत्रित करें अपनी प्लेट में मशरूम शामिल करें “

December 6, 2024
उत्तर भारत में आम के फूल खिलने से पूर्व एवं खिलने के दौरान की प्रक्रिया को प्रभावित करने वाले प्रमुख कारक

उत्तर भारत में आम के फूल खिलने से पूर्व एवं खिलने के दौरान की प्रक्रिया को प्रभावित करने वाले प्रमुख कारक

December 6, 2024
Donald Trump says he will meet with Indian Prime Minister Narendra Modi

Donald Trump says he will meet with Indian Prime Minister Narendra Modi

0
University of Melbourne has opened a centre in Delhi

University of Melbourne has opened a centre in Delhi

0
लेबनान में एक साथ एक हजार से ज्यादा पेजर्स में हुआ धमाका

लेबनान में एक साथ एक हजार से ज्यादा पेजर्स में हुआ धमाका

0
अरविंद केजरीवाल ने दिल्ली के मुख्यमंत्री पद से दिया इस्तीफा

अरविंद केजरीवाल ने दिल्ली के मुख्यमंत्री पद से दिया इस्तीफा

0
प्रयागराज में वायुसेना का प्रशिक्षण विमान तालाब में गिरा, दो पायलट सुरक्षित

प्रयागराज में वायुसेना का प्रशिक्षण विमान तालाब में गिरा, दो पायलट सुरक्षित

January 21, 2026
“और कितना सुखाओगे सुखना झील को?” भारत के मुख्य न्यायाधीश (CJI) न्यायमूर्ति सूर्यकांत

“और कितना सुखाओगे सुखना झील को?” भारत के मुख्य न्यायाधीश (CJI) न्यायमूर्ति सूर्यकांत

January 21, 2026
वंदे भारत स्लीपर ट्रेन का रिकॉर्ड स्वागत, घंटों में फुल हुई टिकट बुकिंग

वंदे भारत स्लीपर ट्रेन का रिकॉर्ड स्वागत, घंटों में फुल हुई टिकट बुकिंग

January 21, 2026
डाक के जरिए निर्यात करने वाले एमएसएमई को बड़ी राहत, अब मिलेंगे सभी निर्यात लाभ

डाक के जरिए निर्यात करने वाले एमएसएमई को बड़ी राहत, अब मिलेंगे सभी निर्यात लाभ

January 21, 2026

Recent News

© 2006 TheIndiaPost - Bharat Ki Awaz TheIndiaPost.

Navigate Site

  • About
  • Advertise
  • Privacy & Policy
  • Contact

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In

Add New Playlist

No Result
View All Result
  • Headline
  • Haryana
  • Health
  • Education
  • Article
  • Punjab
  • Chandigarh
  • Agriculture

© 2006 TheIndiaPost - Bharat Ki Awaz TheIndiaPost.

%d