Wednesday, May 20, 2026
  • Login
  • Home
  • Article
  • Agriculture
  • Business
  • Defence
  • Education
  • Health
  • Nation
    • Punjab
    • Haryana
    • Chandigarh
    • Uttarakhand
    • Madhya Pradesh
    • Uttar Pradesh
  • Politics
    • BJP
    • Congress
    • AAP
    • SAD
  • Sports
  • World
No Result
View All Result
TheIndiaPost
  • Home
  • Article
  • Agriculture
  • Business
  • Defence
  • Education
  • Health
  • Nation
    • Punjab
    • Haryana
    • Chandigarh
    • Uttarakhand
    • Madhya Pradesh
    • Uttar Pradesh
  • Politics
    • BJP
    • Congress
    • AAP
    • SAD
  • Sports
  • World
No Result
View All Result
TheIndiaPost
No Result
View All Result
Home Politics

ਅਕਾਲੀ ਦਲ ਦੀ ਜਿੱਤ ਤੇ ਸ਼ਿਆਮ ਲਾਲ ਮਾਜਰੀਆ ਨੇ ਦਿੱਤੀ ਵਧਾਈ

admin by admin
April 6, 2026
in Politics, Punjab
0
ਅਕਾਲੀ ਦਲ ਦੀ ਜਿੱਤ ਤੇ ਸ਼ਿਆਮ ਲਾਲ ਮਾਜਰੀਆ ਨੇ ਦਿੱਤੀ ਵਧਾਈ
335
SHARES
2.6k
VIEWS
Share on FacebookShare on Twitter

READ ALSO

भाजपा कार्यकर्ताओं के बलिदान से खिला बंगाल में कमल: एक-एक वोट के पीछे सैकड़ों कुर्बानी की कहानी

Punjab Unveils India’s First Permanent AC Tent City for ‘Green’ Hola Mohalla

ਮਾਜਰੀ ਬਲਾਕ: ਹਾਈ ਕੋਰਟ ਦੇ ਆਦੇਸ਼ਾਂ ਦੇ ਅਧਾਰ ‘ਤੇ ਮਾਜਰੀ ਬਲਾਕ ਵਿੱਚ ਚੇਅਰਪਰਸਨ ਅਤੇ ਵਾਈਸ ਚੇਅਰਪਰਸਨ ਦੀ ਚੋਣ ਕਰਵਾਈ ਗਈ, ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਜਿੱਤ ਦਰਜ ਕਰਦੇ ਹੋਏ ਬਾਜੀ ਮਾਰ ਲਈ।

ਕਈ ਦਿਨਾਂ ਦੀ ਜੱਦੋਜਹਿਦ ਤੋਂ ਬਾਅਦ ਹੋਈ ਇਸ ਚੋਣ ਵਿੱਚ ਬਿਮਲਾ ਦੇਵੀ ਚੇਅਰਪਰਸਨ ਅਤੇ ਜਸਵੀਰ ਕੌਰ ਵਾਈਸ ਚੇਅਰਪਰਸਨ ਵਜੋਂ ਚੁਣੀਆਂ ਗਈਆਂ। ਇਸ ਮੌਕੇ ਸੀਨੀਅਰ ਅਕਾਲੀ ਆਗੂ ਅਤੇ ਬੀਸੀ ਵਿੰਗ ਜ਼ਿਲ੍ਹਾ ਮੋਹਾਲੀ ਦੇ ਪ੍ਰਧਾਨ ਸ਼ਿਆਮ ਲਾਲ ਮਾਜਰੀਆਂ ਨੇ ਖੁਸ਼ੀ ਜਤਾਉਂਦਿਆਂ ਦੋਵਾਂ ਨਵੀਂ ਚੁਣੀਆਂ ਅਹੁਦੈਦਾਰਾਂ ਨੂੰ ਮੁਬਾਰਕਬਾਦ ਦਿੱਤੀ।

ਸ਼ਿਆਮ ਲਾਲ ਮਾਜਰੀਆਂ ਨੇ ਕਿਹਾ ਕਿ ਇਸ ਨਤੀਜੇ ਨਾਲ ਹਲਕਾ ਵਿਧਾਇਕਾ ਦਾ ਗਰੂਰ ਟੁੱਟਿਆ ਹੈ। ਉਨ੍ਹਾਂ ਦੱਸਿਆ ਕਿ ਪਹਿਲੇ ਦਿਨ ਤੋਂ ਹੀ ਬਹੁਮਤ ਅਕਾਲੀ ਦਲ ਕੋਲ ਸੀ, ਪਰ ਫਿਰ ਵੀ ਵਿਧਾਇਕਾਂ ਵੱਲੋਂ ਚਲਾਕੀਆਂ ਨਾਲ ਆਪਣੀ ਪਾਰਟੀ ਦਾ ਚੇਅਰਮੈਨ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਚੋਣ ਦੇ ਦਿਨ ਵੀ ਵਿਧਾਇਕਾਂ ਦਾ ਰਵੱਈਆ ਠੀਕ ਨਹੀਂ ਸੀ, ਜਿਸ ਨਾਲ ਸੱਤਾ ਦਾ ਅਹੰਕਾਰ ਸਾਫ਼ ਦਿਖਾਈ ਦਿੱਤਾ।

ਇਸ ਮੌਕੇ ਉਨ੍ਹਾਂ ਨੇ ਇਲਾਕੇ ਦੇ ਵੋਟਰਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਅਕਾਲੀ ਦਲ ‘ਤੇ ਭਰੋਸਾ ਜਤਾਇਆ। ਮਾਜਰੀਆਂ ਨੇ ਕਿਹਾ ਕਿ ਅਕਾਲੀ ਦਲ ਇੱਕ ਅਜਿਹੀ ਪਾਰਟੀ ਹੈ ਜੋ ਪਿੰਡਾਂ ਦੀਆਂ ਸੱਥਾਂ ਤੋਂ ਉੱਭਰਦੀ ਹੈ ਅਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਬਖੂਬੀ ਸਮਝਦੀ ਹੈ।

ਉਨ੍ਹਾਂ ਨੇ ਵਿਸ਼ਵਾਸ ਜਤਾਇਆ ਕਿ ਆਉਣ ਵਾਲੇ ਸਮੇਂ ਵਿੱਚ ਅਕਾਲੀ ਦਲ ਹੋਰ ਮਜ਼ਬੂਤ ਹੋਵੇਗਾ ਅਤੇ 2027 ਵਿੱਚ ਦੁਬਾਰਾ ਸਰਕਾਰ ਬਣਾਏਗਾ। ਉਨ੍ਹਾਂ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਦੇ ਰਾਜ ਦੌਰਾਨ ਪੈਦਾ ਹੋਏ ਮੁੱਦਿਆਂ ਨੂੰ ਸੁਧਾਰ ਕੇ ਪੰਜਾਬ ਨੂੰ ਮੁੜ ਵਿਕਾਸ ਦੀ ਲੀਕ ‘ਤੇ ਲਿਆਂਦਾ ਜਾਵੇਗਾ।

Share this:

  • Share on Facebook (Opens in new window) Facebook
  • Share on X (Opens in new window) X

Like this:

Like Loading…

Related Posts

भाजपा कार्यकर्ताओं के बलिदान से खिला बंगाल में कमल: एक-एक वोट के पीछे सैकड़ों कुर्बानी की कहानी
Headline

भाजपा कार्यकर्ताओं के बलिदान से खिला बंगाल में कमल: एक-एक वोट के पीछे सैकड़ों कुर्बानी की कहानी

May 14, 2026
Punjab Unveils India’s First Permanent AC Tent City for ‘Green’ Hola Mohalla
Punjab

Punjab Unveils India’s First Permanent AC Tent City for ‘Green’ Hola Mohalla

March 3, 2026
पंजाब पुलिस का ‘डबल एक्शन’
Punjab

पंजाब पुलिस का ‘डबल एक्शन’

March 3, 2026
मध्य पूर्व संकट: युद्ध के बीच फंसे पंजाबियों की सुरक्षित वापसी के लिए पंजाब सरकार ने जारी किए 24×7 हेल्पलाइन नंबर, केंद्र से मांगा सहयोग
Punjab

मध्य पूर्व संकट: युद्ध के बीच फंसे पंजाबियों की सुरक्षित वापसी के लिए पंजाब सरकार ने जारी किए 24×7 हेल्पलाइन नंबर, केंद्र से मांगा सहयोग

March 3, 2026
ਖਰੜ ਹਲਕੇ ਦੇ ਪਿੰਡ ਮਾਜਰੀਆਂ ਵਿੱਚ ਸੋਕ ਦੀ ਲਹਿਰ, ਚੌਧਰੀ ਸ਼ਿਆਮ ਲਾਲ ਦੇ ਛੋਟੇ ਭਰਾ ਸ਼ੇਰ ਸਿੰਘ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ
Chandigarh

ਖਰੜ ਹਲਕੇ ਦੇ ਪਿੰਡ ਮਾਜਰੀਆਂ ਵਿੱਚ ਸੋਕ ਦੀ ਲਹਿਰ, ਚੌਧਰੀ ਸ਼ਿਆਮ ਲਾਲ ਦੇ ਛੋਟੇ ਭਰਾ ਸ਼ੇਰ ਸਿੰਘ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ

February 25, 2026
‘गुरदासपुर में पुलिसकर्मियों की हत्या आंतरिक सुरक्षा पर सीधा हमला’: BJP नेता परमजीत कैंथ ने की NIA जांच की मांग, भगवंत मान सरकार पर साधा निशाना
Punjab

‘गुरदासपुर में पुलिसकर्मियों की हत्या आंतरिक सुरक्षा पर सीधा हमला’: BJP नेता परमजीत कैंथ ने की NIA जांच की मांग, भगवंत मान सरकार पर साधा निशाना

February 24, 2026

POPULAR NEWS

Applicants Face Technical Glitch During Udyam MSME Registration; CBDT Server Downtime Causes Delays

Applicants Face Technical Glitch During Udyam MSME Registration; CBDT Server Downtime Causes Delays

July 17, 2025
Prof. Gurvinder Pal Thami Appointed Medical Superintendent of Govt. Medical College & Hospital, Sector-32, Chandigarh

Prof. Gurvinder Pal Thami Appointed Medical Superintendent of Govt. Medical College & Hospital, Sector-32, Chandigarh

December 12, 2024
“स्वादिष्ट तरीके से रक्त शर्करा (डायबिटिक) को नियंत्रित करें अपनी प्लेट में मशरूम शामिल करें “

“स्वादिष्ट तरीके से रक्त शर्करा (डायबिटिक) को नियंत्रित करें अपनी प्लेट में मशरूम शामिल करें “

December 6, 2024
उत्तर भारत में आम के फूल खिलने से पूर्व एवं खिलने के दौरान की प्रक्रिया को प्रभावित करने वाले प्रमुख कारक

उत्तर भारत में आम के फूल खिलने से पूर्व एवं खिलने के दौरान की प्रक्रिया को प्रभावित करने वाले प्रमुख कारक

December 6, 2024
“पौधों की बीमारियों के खिलाफ प्रकृति की ढाल को सशक्त बनाना – ट्राइकोडर्मा को बढ़ाने का (बहुगुणन) सबसे आसान तरीका जानें”

“पौधों की बीमारियों के खिलाफ प्रकृति की ढाल को सशक्त बनाना – ट्राइकोडर्मा को बढ़ाने का (बहुगुणन) सबसे आसान तरीका जानें”

December 6, 2024

EDITOR'S PICK

V-P Radhakrishnan Honors Ramnath Goenka’s Legacy at Journalism Awards

V-P Radhakrishnan Honors Ramnath Goenka’s Legacy at Journalism Awards

March 28, 2026
IDFC फर्स्ट बैंक के ₹590 करोड़ के फर्जीवाड़े पर RBI गवर्नर संजय मल्होत्रा का बयान

IDFC फर्स्ट बैंक के ₹590 करोड़ के फर्जीवाड़े पर RBI गवर्नर संजय मल्होत्रा का बयान

February 23, 2026
‘Swacchta Hi Seva Hai’ Campaign Begins at GHSC-10

‘Swacchta Hi Seva Hai’ Campaign Begins at GHSC-10

September 18, 2024
India’s GDP Doubles Over a Decade, IMF Reports

India’s GDP Doubles Over a Decade, IMF Reports

March 27, 2025

About

TheIndiaPost is India’s leading trilingual (English,Hindi and Punjabi) news platform for latest news, features, and breaking stories. Send your press notes to theindiapost@gmail.com

Follow us

Categories

  • Agriculture
  • Article
  • BJP
  • Business
  • Chandigarh
  • Congress
  • Defence
  • Education
  • Haryana
  • Headline
  • Health
  • Madhya Pradesh
  • Nation
  • North East
  • Politics
  • Property
  • Punjab
  • SAD
  • Sports
  • Tolet
  • Uncategorized
  • Uttar Pradesh
  • Uttarakhand
  • World

Recent Posts

  • ‘श्री राजमातंगी महायज्ञ’ के माध्यम से सनातन संस्था ने बताया यज्ञ संस्कृति का महत्व
  • Delhi CM Rekha Gupta Launches ‘Metro Monday’ Initiative to Promote Public Transport and Fuel Conservation
  • Amit Shah Declares India “Naxal-Free”, Outlines Major Development and Rehabilitation Push in Bastar
  • Tata Electronics and ASML Sign MoU to Boost India’s Semiconductor Ecosystem in Presence of PM Modi

Welcome Back!

Login to your account below

Forgotten Password?

Retrieve your password

Please enter your username or email address to reset your password.

Log In

Add New Playlist

No Result
View All Result
  • Home 1
  • Home 2
  • Sample Page

© 2026 TIP - India’s leading trilingual news platform for latest news, features, and breaking storiesBharatKiAwaj.

%d