Wednesday, July 15, 2026
  • Login
  • Home
  • Article
  • Agriculture
  • Business
  • Defence
  • Education
  • Health
  • Nation
    • Punjab
    • Haryana
    • Chandigarh
    • Uttarakhand
    • Madhya Pradesh
    • Uttar Pradesh
  • Politics
    • BJP
    • Congress
    • AAP
    • SAD
  • Sports
  • World
No Result
View All Result
TheIndiaPost
  • Home
  • Article
  • Agriculture
  • Business
  • Defence
  • Education
  • Health
  • Nation
    • Punjab
    • Haryana
    • Chandigarh
    • Uttarakhand
    • Madhya Pradesh
    • Uttar Pradesh
  • Politics
    • BJP
    • Congress
    • AAP
    • SAD
  • Sports
  • World
No Result
View All Result
TheIndiaPost
No Result
View All Result
Home Chandigarh

ਖਰੜ ਹਲਕੇ ਦੇ ਪਿੰਡ ਮਾਜਰੀਆਂ ਵਿੱਚ ਸੋਕ ਦੀ ਲਹਿਰ, ਚੌਧਰੀ ਸ਼ਿਆਮ ਲਾਲ ਦੇ ਛੋਟੇ ਭਰਾ ਸ਼ੇਰ ਸਿੰਘ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ

The India Post by The India Post
February 25, 2026
in Chandigarh, Punjab
0
ਖਰੜ ਹਲਕੇ ਦੇ ਪਿੰਡ ਮਾਜਰੀਆਂ ਵਿੱਚ ਸੋਕ ਦੀ ਲਹਿਰ, ਚੌਧਰੀ ਸ਼ਿਆਮ ਲਾਲ ਦੇ ਛੋਟੇ ਭਰਾ ਸ਼ੇਰ ਸਿੰਘ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ
346
SHARES
2.7k
VIEWS
Share on FacebookShare on Twitter

READ ALSO

ECI Deputy Commissioner Reviews Electoral Roll Revision Progress in Mohali

Madhu Pandit’s ‘In Search of Love, I Became Love’ Launched in Chandigarh

ਅਰਵਿੰਦ ਪੂਰੀ , ਮੁੱਲਾਂਪੁਰ ਗਰੀਬਦਾਸ : ਵਿਧਾਨ ਸਭਾ ਹਲਕਾ ਖਰੜ ਅਧੀਨ ਪੈਂਦੇ ਪਿੰਡ ਮਾਜਰੀਆਂ ਦੇ ਵਸਨੀਕ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬੀਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਚੌਧਰੀ ਸ਼ਿਆਮ ਲਾਲ ਮਾਜਰੀਆਂ ਦੇ ਛੋਟੇ ਭਰਾ ਸ਼ੇਰ ਸਿੰਘ ਦਾ ਬੀਤੀ ਰਾਤ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਦਿਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਪਿੰਡ ਗੁੜ੍ਹਾ ਵਿੱਚ ਕੀਤਾ ਗਿਆ।

ਅੰਤਿਮ ਸੰਸਕਾਰ ਵਿੱਚ ਦੂਰ-ਦੂਰ ਤੋਂ ਚੌਧਰੀ ਸ਼ਿਆਮ ਲਾਲ ਦੇ ਮਿਤਰਾਂ, ਰਿਸ਼ਤੇਦਾਰਾਂ ਅਤੇ ਇਲਾਕੇ ਦੇ ਲੋਕਾਂ ਨੇ ਸ਼ਿਰਕਤ ਕੀਤੀ। ਪਿੰਡ ਵਾਸੀਆਂ ਨੇ ਦੱਸਿਆ ਕਿ ਸ਼ੇਰ ਸਿੰਘ ਬਹੁਤ ਹੀ ਮੇਹਨਤੀ ਅਤੇ ਮਿਲਣਸਾਰ ਸੁਭਾਉ ਦੇ ਵਿਅਕਤੀ ਸਨ। ਉਨ੍ਹਾਂ ਦੇ ਅਕਾਲ ਚਲਾਣੇ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

ਲੋਕਾਂ ਨੇ ਕਿਹਾ ਕਿ ਸ਼ੇਰ ਸਿੰਘ ਬਹੁਤ ਹੀ ਛੋਟੀ ਉਮਰ ਵਿੱਚ ਸਾਰਿਆਂ ਨੂੰ ਸਦਾ ਲਈ ਵਿਛੋੜਾ ਦੇ ਗਏ, ਜੋ ਕਿ ਪਰਿਵਾਰ ਅਤੇ ਇਲਾਕੇ ਲਈ ਵੱਡਾ ਘਾਟਾ ਹੈ। ਇਸ ਦੁੱਖ ਦੀ ਘੜੀ ਵਿੱਚ ਸਾਰੇ ਇਲਾਕਾ ਨਿਵਾਸੀ ਦੁੱਖੀ ਪਰਿਵਾਰ ਦੇ ਨਾਲ ਮਜ਼ਬੂਤੀ ਨਾਲ ਖੜ੍ਹੇ ਹਨ।

ਇਸ ਮੌਕੇ ਇਲਾਕੇ ਦੇ ਪੰਚ, ਸਰਪੰਚ, ਧਾਰਮਿਕ, ਸਮਾਜਿਕ ਅਤੇ ਸਿਆਸੀ ਆਗੂਆਂ ਨੇ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਦੁੱਖੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਸ਼ਮਸ਼ੇਰ ਪੁਰਖਾਲਵੀ ਨੇ ਕਿਹਾ ਕਿ ਚੌਧਰੀ ਪਰਿਵਾਰ ਦੀ ਸਮੁੱਚੇ ਇਲਾਕੇ ਵਿੱਚ ਖਾਸ ਪਛਾਣ ਹੈ ਅਤੇ ਇਹ ਪਰਿਵਾਰ ਹਮੇਸ਼ਾ ਇਲਾਕੇ ਦੇ ਵਸਨੀਕਾਂ ਦੇ ਦੁੱਖ-ਸੁੱਖ ਵਿੱਚ ਸ਼ਰੀਕ ਹੁੰਦਾ ਆਇਆ ਹੈ।

ਉਨ੍ਹਾਂ ਕਿਹਾ ਕਿ ਸ਼ੇਰ ਸਿੰਘ ਦੇ ਦਿਹਾਂਤ ਨਾਲ ਚੌਧਰੀ ਸ਼ਿਆਮ ਲਾਲ ਉੱਤੇ ਪਰਿਵਾਰ ਪ੍ਰਤੀ ਹੋਰ ਵੀ ਜ਼ਿੰਮੇਵਾਰੀਆਂ ਵਧ ਗਈਆਂ ਹਨ। ਪਰਿਵਾਰ ਵੱਲੋਂ ਅੰਤਿਮ ਵਿਦਾਇਗੀ ਵਿੱਚ ਸ਼ਾਮਲ ਹੋਏ ਸਾਰੇ ਰਿਸ਼ਤੇਦਾਰਾਂ, ਸਨੇਹੀਆਂ ਅਤੇ ਹਮਦਰਦਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੱਤੀ ਗਈ ਕਿ ਮਿਤੀ 27 ਫ਼ਰਵਰੀ, ਦਿਨ ਸ਼ੁੱਕਰਵਾਰ ਨੂੰ ਸਵੇਰੇ 8 ਵਜੇ ਅਸਥੀਆਂ ਦੀ ਰਸਮ ਅਦਾ ਕੀਤੀ ਜਾਵੇਗੀ।

Share this:

  • Share on Facebook (Opens in new window) Facebook
  • Share on X (Opens in new window) X
  • Share on WhatsApp (Opens in new window) WhatsApp

Like this:

Like Loading…

Related Posts

ECI Deputy Commissioner Reviews Electoral Roll Revision Progress in Mohali
Punjab

ECI Deputy Commissioner Reviews Electoral Roll Revision Progress in Mohali

July 7, 2026
Madhu Pandit’s ‘In Search of Love, I Became Love’ Launched in Chandigarh
Chandigarh

Madhu Pandit’s ‘In Search of Love, I Became Love’ Launched in Chandigarh

July 7, 2026
Chandigarh

Chandigarh State Cooperative Bank Concludes ‘Cooperative Week’ with Awareness Campaigns and Plantation Drive

July 7, 2026
Chandigarh Empowers Local Artisans with Digital Tools Under PM Vishwakarma Scheme
Chandigarh

Chandigarh Empowers Local Artisans with Digital Tools Under PM Vishwakarma Scheme

July 7, 2026
CM Bhagwant Mann asks to Centre to Address Punjab’s Paddy Storage Concerns
Punjab

Back on His Feet: Free Knee Surgery Under MMSY Saves Mohali Barber’s Livelihood

July 6, 2026
कुमाऊँ सभा चंडीगढ़ की वार्षिक आम सभा में महिला प्रकोष्ठ का गठन एवं विकास योजनाओं को मिली मंजूरी
Chandigarh

कुमाऊँ सभा चंडीगढ़ की वार्षिक आम सभा में महिला प्रकोष्ठ का गठन एवं विकास योजनाओं को मिली मंजूरी

July 6, 2026

POPULAR NEWS

Applicants Face Technical Glitch During Udyam MSME Registration; CBDT Server Downtime Causes Delays

Applicants Face Technical Glitch During Udyam MSME Registration; CBDT Server Downtime Causes Delays

July 17, 2025
Prof. Gurvinder Pal Thami Appointed Medical Superintendent of Govt. Medical College & Hospital, Sector-32, Chandigarh

Prof. Gurvinder Pal Thami Appointed Medical Superintendent of Govt. Medical College & Hospital, Sector-32, Chandigarh

December 12, 2024
उत्तर भारत में आम के फूल खिलने से पूर्व एवं खिलने के दौरान की प्रक्रिया को प्रभावित करने वाले प्रमुख कारक

उत्तर भारत में आम के फूल खिलने से पूर्व एवं खिलने के दौरान की प्रक्रिया को प्रभावित करने वाले प्रमुख कारक

December 6, 2024
“स्वादिष्ट तरीके से रक्त शर्करा (डायबिटिक) को नियंत्रित करें अपनी प्लेट में मशरूम शामिल करें “

“स्वादिष्ट तरीके से रक्त शर्करा (डायबिटिक) को नियंत्रित करें अपनी प्लेट में मशरूम शामिल करें “

December 6, 2024
“पौधों की बीमारियों के खिलाफ प्रकृति की ढाल को सशक्त बनाना – ट्राइकोडर्मा को बढ़ाने का (बहुगुणन) सबसे आसान तरीका जानें”

“पौधों की बीमारियों के खिलाफ प्रकृति की ढाल को सशक्त बनाना – ट्राइकोडर्मा को बढ़ाने का (बहुगुणन) सबसे आसान तरीका जानें”

December 6, 2024

EDITOR'S PICK

रायसेन, मध्य प्रदेश में कृषि भूमि बिक्री के लिए उपलब्ध

September 30, 2024
Haryana Students Condemn Attempts to Portray Panjab University as Punjab-Only Institution

Haryana Students Condemn Attempts to Portray Panjab University as Punjab-Only Institution

November 9, 2025
उन्नत खेती का अविष्कारक – भारत / 1

उन्नत खेती का अविष्कारक – भारत / 1

February 23, 2025
“डॉक्टरों की जगह नहीं लेगा AI, बल्कि बचाएगा उनका समय”

इंडिया एआई इम्पैक्ट समिट 2026: “एआई से हेल्थकेयर और शिक्षा में आएगी भारी क्रांति”, सुनील मित्तल ने बताए भविष्य के संकेत

February 23, 2026

About

TheIndiaPost is India’s leading trilingual (English,Hindi and Punjabi) news platform for latest news, features, and breaking stories. Send your press notes to theindiapost@gmail.com

Follow us

Categories

  • AAP
  • Agriculture
  • Article
  • BJP
  • Business
  • Chandigarh
  • Congress
  • Defence
  • Education
  • Haryana
  • Headline
  • Health
  • Himachal
  • Madhya Pradesh
  • Nation
  • North East
  • Politics
  • Property
  • Punjab
  • SAD
  • Sports
  • Technology
  • Tolet
  • Uncategorized
  • Uttar Pradesh
  • Uttarakhand
  • World

Recent Posts

  • गुरु और गुरु पूर्णिमा का महत्व
  • India Condemns Attack on Commercial Vessel ‘GFS Galaxy’ Off Oman Coast; 10 Indians Rescued, 1 Missing
  • 11 Years of Digital India: eSaras Platform Transforms Rural Women into National Entrepreneurs
  • The Silicon Squeeze: Why RAM and Storage Prices Are Skyrocketing (and the Legal Drama Behind It)

Welcome Back!

Login to your account below

Forgotten Password?

Retrieve your password

Please enter your username or email address to reset your password.

Log In

Add New Playlist

No Result
View All Result
  • Home
  • Article
  • Agriculture
  • Business
  • Defence
  • Education
  • Health
  • Nation
    • Punjab
    • Haryana
    • Chandigarh
    • Uttarakhand
    • Madhya Pradesh
    • Uttar Pradesh
  • Politics
    • BJP
    • Congress
    • AAP
    • SAD
  • Sports
  • World

© 2026 TIP - India’s leading trilingual news platform for latest news, features, and breaking storiesBharatKiAwaj.

%d